ਲੁਧਿਆਣਾ ਪੂਰਬੀ: ਕੁਮਕਲਾਂ ਪਿੰਡ 'ਚ ਛੇਵਾਂ ਕਬੱਡੀ ਟੂਰਨਾਮੈਂਟ ਸ਼ਾਨਦਾਰ ਢੰਗ ਨਾਲ ਸੰਪੰਨ 150 ਟੀਮਾਂ ਨੇ ਲਿਆ ਭਾਗ, ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ
ਲੁਧਿਆਣਾ ਦੇ ਸ਼ੇਰੀਆਂ ਮੱਲੇਵਾਲ ਗੇਲੇਵਾਲ ਨੇੜੇ ਕੁਮਕਲਾਂ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ 150 ਦੇ ਕਰੀਬ ਟੀਮਾਂ ਨੇ ਭਾਗ ਲਿਆ ਅਤੇ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ ਗਏ ਅੱਜ 6 ਬਜੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਕੰਦਰ ਸਿੰਘ ਨੇ ਦੱਸਿਆ ਕਿ ਇਹ ਕਬੱਡੀ ਟੂਰਨਾਮੈਂਟ ਹਾਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਹੈ। ਅਤੇ ਟੀਮਾਂ ਅਲੱਗ-ਅਲੱਗ ਜ਼ਿਲਿਆਂ ਤੋਂ ਪਹੁੰਚੀਆਂ ਹਨ। ਮੇਨ