ਲੁਧਿਆਣਾ ਪੂਰਬੀ: ਭਾਰਤ ਨਗਰ ਵਿਅਕਤੀ ਨੇ ਦੁਕਾਨ ਵਿੱਚ ਕੀਤੀ ਚੋਰੀ, ਬਜ਼ੁਰਗ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾਇਆ, ਫਿਰ ਗੱਲੇ ਵਿੱਚੋਂ ਕੈਸ਼ ਉਡਾ ਹੋਇਆ ਫਰਾਰ
ਲੁਧਿਆਣਾ ਵਿੱਚ ਵਿਅਕਤੀ ਨੇ ਦੁਕਾਨ ਵਿੱਚ ਕੀਤੀ ਚੋਰੀ, ਬਜ਼ੁਰਗ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾਇਆ, ਫਿਰ ਗੱਲੇ ਵਿੱਚੋਂ ਕੈਸ਼ ਉਡਾ ਹੋਇਆ ਫਰਾਰ ,ਵੀਡੀਓ ਆਈ ਸਾਹਮਣੇ ਅੱਜ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਬਲਦੇਵ ਰਾਜ ਨੇ ਦੱਸਿਆ ਕੀ ਇਹ ਘਟਨਾ ਸਵੇਰੇ 8:30 ਵਜੇ ਦੇ ਕਰੀਬ ਵਾਪਰੀ ਇੱਕ ਅਣਜਾਨ ਨੌਜਵਾਨ ਵਿਅਕਤੀ ਟੋਪੀ ਪਾ ਕੇ ਦੁਕਾਨ ਵਿੱਚ ਦਾਖਲ ਹੋਇਆ ਉਸ ਨੇ ਪਹਿਲਾਂ ਬਜ਼ੁਰਗ ਦੁਕਾਨ ਮਾਲਕ ਤੋਂ ਇੱਕ ਮੈਗਜ਼ੀਨ ਮੰਗਿਆ ਫਿਰ ਉਸਨੇ ਵ