ਕਪੂਰਥਲਾ: ਫਤਿਹ ਸਿੰਘ ਨਗਰ ਵਿਖੇ 'ਆਪ' ਆਗੂ ਦੇ ਪਿਤਾ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਡੀਐਸਪੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
Kapurthala, Kapurthala | Jul 15, 2025
ਕਪੂਰਥਲਾ ਚ ਆਪ ਦੇ ਆਗੂ ਦੇ ਪਿਤਾ ਦੇ ਘਰ ਬਾਹਰ ਬਾਅਦ ਦੁਪਹਿਰ ਫਾਇਰਿੰਗ ਫੋਨ ਦੀ ਘਟਨਾ ਵਾਪਰੀ ਹੈ। ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਧੱਕੇਸ਼ਾਹੀ ਦੇ...