ਖੰਨਾ: ਸਮਰਾਲਾ ਵਿਖੇ ਵਾਰਡ ਨੰਬਰ 3 ਵਿੱਚ ਸਫਾਈ ਨੂੰ ਲੈ ਕਿ ਸਹਿਰ ਦੇ ਮਹੱਲਾ ਵਾਸੀ ਪਰੇਸ਼ਾਨ<nis:link nis:type=tag nis:id=jansamasya nis:value=jansamasya nis:enabled=true nis:link/>
ਸਮਰਾਲਾ ਦੀ ਪੁਰਾਣੀ ਪਾਣੀ ਵਾਲੀ ਟੈਂਕੀ ਵਿੱਚ ਬਣੇ ਬਾਥਰੂਮ ਦੀ ਸਫਾਈ ਨੂੰ ਲੈ ਕੇ ਵਾਰਡ ਨੰਬਰ 3 ਦੇ ਮਹੱਲਾ ਵਾਸੀ ਪਰੇਸ਼ਾਨ, ਮੁਹੱਲਾ ਵਾਸੀ ਰਜਤ ਖੁੱਲਰ ਦਾ ਕਹਿਣਾ ਕਿ ਪਿਛਲੇ 15 ਸਾਲ ਤੋਂ ਅਧੂਰੇ ਬਣੇ ਬਾਥਰੂਮ ਦੀ ਸਫਾਈ ਨੂੰ ਲੈ ਕੇ ਮਹੱਲਾ ਨਿਵਾਸੀਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਬਾਥਰੂਮ ਅਧੂਰਾ ਹੋਣ ਕਾਰਨ ਇਸ ਦੀ ਸਫਾਈ ਅਤੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਇਸ ਵਿੱਚੋਂ ਆ ਰਹੀ ਬਦਬੂ ਆ ਰਹੀ ਹੈ