ਫਤਿਹਗੜ੍ਹ ਸਾਹਿਬ: ਸਰਹਿੰਦ ਬੱਸੀ ਰੋਡ ਵਿਖੇ ਸੜਕ ਦੀ ਖਸਤਾ ਹਾਲਾਤ ਕਰਨ ਲੋਕ ਪਰੇਸ਼ਾਨ #jansamasya
Fatehgarh Sahib, Fatehgarh Sahib | Jul 14, 2025
ਸਰਹਿੰਦ ਬੱਸੀ ਰੋਡ ਵਿਖੇ ਸੜਕ ਦੀ ਖਸਤਾ ਹਾਲਾਤ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਲੋਕਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਇਹ ਸੜਕ ਬਣਵਾਈ ਜਾਵੇ...