ਮਲੇਰਕੋਟਲਾ: 11 ਅਤੇ 13 ਦਸੰਬਰ ਨੂੰ ਕਰਵਾਇਆ ਜਾਏਗਾ ਸੂਫੀ ਫੈਸਟੀਵਲ ਜਿਸ ਦੇ ਵਿੱਚ ਸੂਫੀ ਗਾਇਕ ਮਨੋਰੰਜਨ ਕਰਨਗੇ ਲੋਕਾਂ ਦਾ । ਡਿਪਟੀ ਕਮਿਸ਼ਨਰ ਮਲੇਰ ਕੋਟਲਾ
ਸੂਬਾ ਸਰਕਾਰ ਵੱਲੋਂ ਹਰ ਸਾਲ ਮਲੇਰ ਕੋਟਲਾ ਦੇ ਵਿੱਚ ਇੱਕ ਸੂਫੀ ਫੈਸਟੀਵਲ ਕਰਵਾਇਆ ਜਾਂਦਾ ਜਿਸ ਵਿੱਚ ਪੰਜਾਬ ਦੇ ਨਾਮਵਰ ਸੂਫੀ ਗਾਇਕ ਪੁੱਜਦੇ ਨੇ ਅਤੇ ਇਸ ਵਾਰ ਵੀ ਇਹ ਫੈਸਟੀਵਲ 11 ਅਤੇ 13 ਦਿਸੰਬਰ ਨੂੰ ਕਰਵਾਇਆ ਜਾਏਗਾ ਜਿਸ ਨੂੰ ਲੈ ਕੇ ਤਿਆਰੀਆਂ ਕਰਨ ਦੇ ਮਕਸਦ ਦੇ ਨਾਲ ਡਿਪਟੀ ਕਮਿਸ਼ਨਰ ਨੇ ਵੱਖੋ ਵੱਖ ਵੱਖ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਵੱਖੋ ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ।