ਅੰਮ੍ਰਿਤਸਰ 2: ਮਜੀਠਾ ਰੋਡ ਤੇ ਪ੍ਰਧਾਨ ਮੰਤਰੀ ਮੋਦੀ ਦਾ 75ਵਾਂ ਜਨਮਦਿਨ ਮਨਾਇਆ, ਜਲੰਧਰ ਨੌਰਥ ਦੇ ਸਾਬਕਾ MLA K.D ਭੰਡਾਰੀ ਨੇ ਕੇਂਦਰ ਸਰਕਾਰ ਦੇ ਉਪਰਾਲੇ ਗਿਣਵਾਏ
ਅਮ੍ਰਿਤਸਰ ਮਜੀਠਾ ਰੋਡ ਤੇ ਭਾਜਪਾ ਨੇਤਾ ਕੇਡੀ ਭੰਡਾਰੀ ਨੇ ਪ੍ਰਧਾਨ ਮੰਤਰੀ ਮੋਦੀ ਦਾ 75ਵਾਂ ਜਨਮਦਿਨ ਮਨਾਇਆ। ਗੁਰਦੁਆਰੇ ‘ਚ ਅਰਦਾਸ ਕਰਕੇ ਮੋਦੀ ਦੀ ਲੰਬੀ ਉਮਰ ਤੇ ਦੇਸ਼ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ। ਭੰਡਾਰੀ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ 1600 ਕਰੋੜ ਦੀ ਗਰਾਂਟ ਤੇ ਹੋਰ 240 ਕਰੋੜ ਜਾਰੀ ਹੋਏ, ਪਰ ਪੰਜਾਬ ਸਰਕਾਰ ਹੜ੍ਹ ਪ੍ਰਬੰਧਨ ‘ਚ ਫੇਲ੍ਹ ਰਹੀ।