ਲੁਧਿਆਣਾ ਪੂਰਬੀ: ਦੁਗਰੀ ਲੁਧਿਆਣਾ ਦੇ ਆਲਮਗੀਰ ਬਾਈਪਾਸ ਨੇੜੇ ਬੋਰੀ ਵਿੱਚ ਮਿਲੀ ਔਰਤ ਦੀ ਲਾਸ਼
ਲੁਧਿਆਣਾ ਦੇ ਆਲਮਗੀਰ ਬਾਈਪਾਸ ਨੇੜੇ ਬੋਰੀ ਵਿੱਚ ਮਿਲੀ ਔਰਤ ਦੀ ਲਾਸ਼ ਅੱਜ 2 ਬਜੇ ਜਾਣਕਾਰੀ ਦਿੰਦਿਆ ਸਰਪੰਚ ਨੇ ਦੱਸਿਆ ਕਿ ਲੁਧਿਆਣਾ ਦੇ ਦੁਗਰੀ ਇਲਾਕੇ ਵਿਚ ਆਲਮਗੀਰ ਬਾਈਪਾਸ ਦੇ ਨੇੜੇ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਹੜਕੰਪ ਮੱਚ ਗਈ ਰਾਹਗੀਰ ਸੜਕ ਕਿਨਾਰੇ ਬੋਰੀ ਦੇਖੀ ਜੌ ਕੀਂ ਕਾਫੀ ਸ਼ੱਕੀ ਸੀ ਸ਼ੱਕ ਪੈਣ ਤੇ ਲੋਕਾ ਨੇ ਇਲਾਕੇ ਦੇ ਸਰਪੰਚ ਨੂੰ ਸੂਚਨਾ ਦਿੱਤੀ ਸਰਪੰਚ ਨੇ ਮੌਕੇ ਪੁਹੰਚ ਕੇ ਦੇਖਿਆ ਤਾਂ ਬੋਰੀ ਵਿੱਚੋ ਹੱਥ ਬਾਹਰ ਨੂੰ ਆ ਰਿਹਾ ਸੀ ਜਿਸ ਤੋਂ ਬ