ਬਠਿੰਡਾ: ਗੋਲ ਡਿੱਗੀ ਨਜਦੀਕ ਰਾਮਲੀਲਾ ਜੀ ਅਸ਼ਲੀਲ ਹਰਕਤਾਂ ਕਰਨ ਵਾਲੇ ਤਿੰਨ ਗ੍ਰਿਫਤਾਰ
ਥਾਣਾ ਕੋਤਵਾਲੀ ਐਸਐਚ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਾ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਰਾਮਲੀਲਾ ਵਿੱਚ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਸੀ ਅਤੇ ਵੀਡੀਓ ਵਾਇਰਲ ਹੋਈ ਸੀ ਉਸ ਮਾਮਲੇ ਚ ਜਾਂਚ ਪੜਤਾਲ ਕੀਤੇ ਗਏ ਤਾਂ ਇਹਨਾਂ ਤਿੰਨ ਨੂੰ ਗਿਰਫਤਾਰ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।