ਲੁਧਿਆਣਾ ਪੂਰਬੀ: ਲੁਧਿਆਣਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ,ਜੀਐਮਡੀ ਮਾਡਲ ਵਿੱਚ ਕੀਤੀ ਗਈ ਮੌਕ ਡਰਿੱਲ
ਲੁਧਿਆਣਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ, ਅੱਜ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਏਡੀਸੀਪੀ ਵਨ ਸਮੀਰ ਵਰਮਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਸ ਮੁਹਿਮ ਵਿੱਚ ਲੁਧਿਆਣਾ ਦੇ ਜੇਐਮਡੀ ਮਾਲ ਵਿੱਚ ਮੌਕ ਡਰਿਲ ਕੀਤੀ ਹੈ ਪਾਰਕਿੰਗ ਸੀਸੀਟੀਵੀ ਕੈਮਰੇ ਅਤੇ ਸਿਕਿਉਰਟੀ ਅਰੇਂਜਮੈਂਟ ਦੀ ਚੈਕਿੰਗ ਕੀਤੀ ਗਈ ਤਾਂ ਜੋ ਅਪਰਾਧਿਕ ਗੱਦੀ