ਪਠਾਨਕੋਟ: ਹਲਕਾ ਭੋਆ ਦੇ ਪਿੰਡ ਬਹਾਦਰਪੁਰ ਵਿਖੇ ਗੁਜਰਾਂ ਦੇ ਛੇ ਘਰ ਜਿਹੜੇ ਹੜ ਦੀ ਭੇਟ ਗੁਜਰਾਂ ਦਾ ਰੋਸ਼ ਨਹੀਂ ਆਇਆ ਕੋਈ ਸਾਰ ਲੈਣ ਲਈ
ਪਿਛਲੇ ਦਿਨੀ ਸੂਬੇ ਭਰ ਵਿੱਚ ਹੋਈ ਬਾਰਿਸ਼ ਅਤੇ ਹੜ ਨਾਲ ਲੋਕਾਂ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋਇਆ ਅਤੇ ਉਸਦੇ ਨਾਲ ਹੀ ਕਈਆਂ ਦੇ ਸਿਰਾਂ ਤੋਂ ਘਰ ਦੀਆਂ ਛੱਤਾਂ ਵੀ ਇਸ ਹੜ ਦੀ ਚਪੇਟ ਵਿੱਚ ਆ ਗਈਆਂ ਅਤੇ ਲੋਕ ਖੁੱਲੇ ਅਸਮਾਨ ਹੇਠਾਂ ਰਹਿਣ ਨੂੰ ਮਜਬੂਰ ਹੋ ਗਏ ਜੇ ਗੱਲ ਕਰੀਏ ਤਾਂ ਹਲਕਾ ਭੋਆ ਦੇ ਪਿੰਡ ਬਹਾਦਰਪੁਰ ਵਿਖੇ ਗੁਜਰ ਪਰਿਵਾਰਾਂ ਦੇ ਛੇ ਤੋਂ ਸੱਤ ਘਰ ਇਸ ਹੜ ਨੇ ਨਿਗਲ ਲਏ ਜਿਸ ਦੇ ਚਲਦਿਆਂ ਛੋਟੇ ਛੋਟੇ ਬੱਚੇ ਅਤੇ ਬਜ਼ੁਰਗ ਖੁੱਲੇ ਅਸਮਾਨ ਹੇਠਾਂ ਰਹਿਣ ਨੂੰ