ਲਹਿਰਾ: ਲਹਿਰਾਗਾਗਾ ਦੇ ਪਿੰਡ ਰਾਏ ਧਰਾਣਾ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰੋਟੀ ਤੇ ਬੈਂਕ ਖਾਤੇ ਪੁਲਿਸ ਨੇ ਕੰਪੀਟੈਂਟ ਅਥਾਰਟੀ ਦੇ ਹੁਕਮਾਂ ਤੇ ਕੀਤੇ ਫਰੀਜ਼