ਖੰਨਾ: ਦੋਰਾਹਾ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਲੱਗਿਆ ਧਰਨਾ, ਧਰਨਾਕਾਰੀਆ ਨੇ ਹਸਪਤਾਲ ਤੇ ਲਾਪ੍ਰਵਾਹੀ ਦੇ ਲਗਾਏ ਅਰੋਪ ਇਕ ਵਿਆਕਤੀ ਦੀ ਹੋਈ ਮੌਤ
ਦੋਰਾਹਾ ਦੇ ਨਿਜੀ ਹਸਪਤਾਲ ਤੇ ਮਰੀਜ਼ ਦੇ ਇਲਾਜ ਚ ਲਾਪਰਵਾਹੀ ਦੇ ਅਰੋਪ ਲਗਾ ਪਰਿਵਾਰ ਨੇ ਹਸਪਤਾਲ ਦੇ ਬਾਹਰ ਸਰਵਿਸ ਰੋਡ ਤੇ ਬੈਠ ਕੇ ਕਈ ਘੰਟੇ ਦਿੱਤਾ ਧਰਨਾ ਕੀਤਾ ਹਸਪਤਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਣਕਾਰੀ ਦੇ ਅਨੁਸਾਰ ਪੀੜਿਤ ਪਰਿਵਾਰ ਨੇ ਮੈਬਰਾ ਨੇ ਦੱਸਿਆ ਕਿ ਉਸਦੇ ਪਤੀ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ ਚ ਪੱਥਰੀ ਦੇ ਆਪਰੇਸ਼ਨ ਲਈ ਦਾਖਲ ਹੋਈ ਸੀ ਅਤੇ ਪਰਿਵਾਰ ਨੇ ਅਰੋਪ ਲਗਾਇਆ ਕਿ ਇਲਾਜ ਚ ਲਾਪ੍ਰਵਾਹੀ ਕਾਰਨ ਦੇ ਚਲਦੇ ਉਸਦੇ ਪਤੀ ਦੀ ਮੌਤ ਹੋ ਗਈ।