ਮਲੇਰਕੋਟਲਾ: ਇੱਕ ਰੇਹੜੀ ਵਾਲੇ ਨੂੰ ਵੀ ਨਹੀਂ ਬਖਸ਼ਿਆ ਚੋਰਾ ਨੇ ਦੇਖੋ ਗਰੀਬ ਦਾ ਕੀ ਕੀਤਾ ਚੋਰੀ
ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਚੋਰਾਂ ਵੱਲੋਂ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਭਾਵੇਂ ਕਿ ਟਰਾਂਸਫਰ ਚੋਰੀ ਹੋਣ ਕਾਰਾਂ ਮੋਟਰਸਾਈਕਲ ਜਾ ਘਰਾਂ ਦੇ ਵਿੱਚੋਂ ਕੁਝ ਸਮਾਨ ਜਾਂ ਨਗਦੀ ਚੋਰੀ ਕਰਨ ਲਈ ਚੋਰ ਆਉਂਦੇ ਹਨ ਅਤੇ ਚੋਰੀ ਕਰਕੇ ਚਲੇ ਜਾਂਦੇ ਹਨ ਪਰ ਦੋ ਚੋਰਾਂ ਨੇ ਮਲੇਰ ਕੋਟਲੇ ਦੇ ਇੱਕ ਰੇੜੀ ਵਾਲੇ ਨੂੰ ਵੀ ਨਾ ਬਖਸ਼ਿਆ ਉਹ ਸਦਾ ਸਲੰਡਰ ਰੇੜੀ ਤੋਂ ਚੋਰੀ ਕਰਕੇ ਮੋਟਰਸਾਈਕਲ ਤੇ ਫਰਾਰ ਹੋ ਗਏ