ਲੁਧਿਆਣਾ ਪੂਰਬੀ: ਜਿਲਾ ਕਚਹਿਰੀ ਅਮਰੀਕਾ ਦੀ ਮਹਿਲਾ ਦਾ ਲੁਧਿਆਣਾ ਵਿੱਚ ਕਤਲ, ਲੁਧਿਆਣਾ ਪੁਲਿਸ ਨੇ 1 ਆਰੋਪੀ ਨੂੰ ਕੀਤਾ ਕਾਬੂ
ਅਮਰੀਕਾ ਦੀ ਮਹਿਲਾ ਦਾ ਲੁਧਿਆਣਾ ਵਿੱਚ ਕਤਲ, ਲੁਧਿਆਣਾ ਪੁਲਿਸ ਨੇ 1 ਆਰੋਪੀ ਨੂੰ ਕੀਤਾ ਕਾਬੂ ਅੱਜ 6 ਵਜੇ ਪੱਤਰਕਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿੱਚ ਰਹਿਣ ਵਾਲੀ ਅਮਰੀਕਨ ਮਹਿਲਾ ਰੁਪਿੰਦਰ ਕੌਰ ਭੰਦੇਰ ਦਾ ਕਤਲ ਹੋ ਗਿਆ ਸੀ ਜਿਸ ਦੀ ਈਨਕਵਾਰੀ ਕਰਦਿਆਂ ਸਾਹਮਣੇ ਆਇਆ ਕੀ ਪਿੰਡ ਮੱਲਾ ਪੱਤੀ ਕਿਲਾ ਰਾਏਪੁਰ ਦਾ ਰਹਿਣ ਵਾਲਾ ਸੁਖਜੀਤ ਸਿੰਘ ਉਰਫ ਸੋਨੂ ਨੇ ਇਹ ਵਾਰਦਾਤ ਕੀਤੀ ਹੈ। ਸੋਨੂ ਨੇ ਕਬੂ