ਅੰਮ੍ਰਿਤਸਰ 2: ਅੰਮ੍ਰਿਤਸਰ ਵਿੱਚ ਸੀਪੀ ਜੋਸ਼ੀ ਤੇ ਮਿੱਤਲ ਦੀ ਪ੍ਰੈਸ ਕਾਨਫਰੰਸ, ਕਾਂਗਰਸ ਜ਼ਿਲ੍ਹਾ ਪ੍ਰਧਾਨ ਚੋਣਾਂ ਲਈ ਆਨਲਾਈਨ ਫਾਰਮ ਜਾਰੀ
ਅੰਮ੍ਰਿਤਸਰ ਵਿੱਚ AICC ਅਬਜ਼ਰਵਰ ਸੀਪੀ ਜੋਸ਼ੀ ਅਤੇ ਸੀਨੀਅਰ ਆਗੂ ਸੀਪੀ ਮਿੱਤਲ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਆਨਲਾਈਨ ਫਾਰਮ ਜਾਰੀ ਕੀਤਾ ਗਿਆ ਹੈ। ਜੋਸ਼ੀ ਨੇ ਕਿਹਾ ਜ਼ਿਲ੍ਹਾ ਪ੍ਰਧਾਨ ਆਉਣ ਵਾਲੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ। ਮਿੱਤਲ ਨੇ ਕਿਹਾ ਪ੍ਰਕਿਰਿਆ ਰਾਹੀਂ ਹਰ ਵਰਗ ਨੂੰ ਸੰਗਠਨ ਵਿੱਚ ਯੋਗਦਾਨ ਦਾ ਮੌਕਾ ਮਿਲੇਗਾ