ਅਬੋਹਰ: ਪੁਰਾਣੀ ਸੂਰਜ ਨਗਰੀ ਵਿਖੇ ਇੱਕ ਘਰ ਦੇ ਵਿੱਚੋਂ ਸ਼ਰਾਬ ਦਾ ਜਖੀਰਾ ਬਰਾਮਦ
ਅਬੋਹਰ ਵਿਖੇ ਪੁਰਾਣੀ ਸੂਰਜ ਨਗਰੀ ਦੇ ਵਿੱਚ ਨਗਰ ਥਾਣਾ ਦੋ ਪੁਲਿਸ ਨੇ ਰੇਡ ਕਰਕੇ ਸ਼ਰਾਬ ਦਾ ਜਖੀਰਾ ਬਰਾਮਦ ਕੀਤਾ ਹੈ । ਹਾਲਾਂਕਿ ਸ਼ਰਾਬ ਕਿੰਨੀ ਮਾਤਰਾ ਵਿੱਚ ਹੈ । ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਐਸਐਚਓ ਦਾ ਕਹਿਣਾ ਕਿ ਮਾਮਲੇ ਵਿੱਚ ਜਾਂਚ ਜਾਰੀ ਹੈ । ਬਣਦੀ ਕਾਰਵਾਈ ਕੀਤੀ ਜਾਵੇਗੀ ।