ਬਰਨਾਲਾ: ਐਸਐਸਪੀ ਬਰਨਾਲਾ ਨੇ ਜ਼ਿਲੇ ਦੇ ਸਮੂਹ ਅਧਿਕਾਰੀਆਂ ਨਾਲ ਅਤੇ ਐਸਐਚਓ ਦੇ ਨਾਲ ਕੀਤੀ ਅਪਰਾਧਿਕ ਸਮੀਖਿਆ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ
ਐਸਐਸਪੀ ਬਰਨਾਲਾ ਨੇ ਜਿਲੇ ਦੇ ਸਮੂਹ ਅਧਿਕਾਰੀਆਂ ਨਾਲ ਅਤੇ ਐਸਐਚਓ ਦੇ ਨਾਲ ਇੱਕ ਅਪਰਾਧ ਦੀ ਸਮੀਖਿਆ ਅਤੇ ਜਿਲ੍ੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਸਬੰਧੀ ਮੀਟਿੰਗ ਕੀਤੀ ਮੀਟਿੰਗ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਤੇ ਜ਼ੀਰੋ ਢੋਲ ਵੈਂਸ ਨੀਤੀ ਅਪਨੋਣ ਤਫਤੀਸ਼ੀ ਹੁੰਣਣ ਨੂੰ ਸਧਾਰਨ ਅਤੇ ਹੋਰ ਵੱਖ-ਵੱਖ ਗਤੀਵਿਧੀਆਂ ਨੂੰ ਲੈ ਕੇ ਵਿਚਾਰ ਚਰਚਾ ਹੋਈ।