ਖੰਨਾ: ਦੋਰਾਹਾ ਦੇ ਵਾਰਡ ਨੰਬਰ ਚਾਰ ਵਿੱਚ ਸੀਵਰੇਜ ਬੰਦ ਹੋਣ ਦੇ ਕਾਰਨ ਗਲੀਆਂ ਦੇ ਵਿੱਚ ਖੜਾ ਸੀ ਗੰਦਾ ਸੀਵਰੇਜ ਦਾ ਪਾਣੀ ਜਿਸ ਨੂੰ ਕਰਵਾਇਆ ਸਾਫ
Khanna, Ludhiana | Jul 14, 2025
ਨਗਰ ਕੌਂਸਲ ਦੋਰਾਹਾ ਦੇ ਵਾਰਡ ਨੰਬਰ 4 ਵਿੱਚ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਦੇ ਪਾਣੀ ਦੀ ਸਮੱਸਿਆ ਸੀ। ਜੋ ਕਿ ਗਲੀਆਂ ਦੇ ਵਿੱਚ ਗੰਦਾ ਪਾਣੀ...