ਲੁਧਿਆਣਾ ਪੂਰਬੀ: ਨਿਊ ਮਾਡਲ ਟਾਊਨ ਲੁਧਿਆਣਾ ਵਿੱਚ ਘਰ ਨੂੰ ਲੱਗੀ ਭਿਆਨਕ ਅੱਗ,ਪਿਤਾ ਦੇ ਬੰਦ ਕਮਰੇ ਵਿੱਚ ਉਠਿਆ ਲਪਟਾਂ,ਲਖਾ ਦਾ ਹੋਇਆ ਨੁਕਸਾਨ
ਲੁਧਿਆਣਾ ਵਿੱਚ ਘਰ ਨੂੰ ਲੱਗੀ ਭਿਆਨਕ ਅੱਗ,ਪਿਤਾ ਦੇ ਬੰਦ ਕਮਰੇ ਵਿੱਚ ਉਠਿਆ ਲਪਟਾਂ,ਲਖਾ ਦਾ ਹੋਇਆ ਨੁਕਸਾਨ ਅੱਜ 5 ਬਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਿਕ ਨੇ ਦੱਸਿਆ ਕਿ ਉਹਨਾਂ ਦਾ ਘਰ ਨਿਊ ਮਾਡਲ ਟਾਊਨ ਵਿੱਚ ਹੈ ਜਿੱਥੇ ਅੱਜ ਓਹਨਾ ਦੇ ਘਰ ਸਵੇਰੇ 4 ਬਜੇ ਦੇ ਕਰੀਬ ਅਗ ਲਗ ਗਈ ਮਾਲਿਕ ਨੇ ਦੱਸਿਆ ਕਿ ਓਹੋ 4 ਬਜੇ wasroom ਜਾਣ ਲਈ ਉਠਿਆ ਤਾ ਉਸਨੂੰ ਕੁਛ ਸੜਨ ਦੀ ਮਹਿਕ ਆਈ ਜਿਸ ਤੋਂ ਬਾਅਦ ਬਾਹਰ ਆ ਕੇ ਦੇਖਿਆ ਤਾਂ ਉਸ ਦੇ ਮਾਂ ਬਾਪ ਦੇ ਕਮਰੇ ਨੂੰ