ਮਲੇਰਕੋਟਲਾ: ਹਰਪਾਲ ਚੀਮਾ ਵੱਲੋਂ ਦਿੜਬਾ ਦੇ ਪਿੰਡਾਂ ਦੀ ਗਾਇਆ ਕਲਪ ਕਰਨ ਤੇ ਮਕਸਦ ਨਾਲ ਇੱਕ ਕਰੋੜ 28 ਲੱਖ ਦੇ ਪਿੰਡਾਂ ਨੂੰ ਦਿੱਤੇ ਚੈੱਕ।
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਦੇ ਪਿੰਡਾਂ ਨੂੰ ਸ਼ਹਿਰਾਂ ਵਾਂਗ ਸੁਵਿਧਾਵਾਂ ਦੇ ਕੇ ਵਧੀਆ ਬਣਾਉਣ ਦੀ ਗੱਲ ਕਹੀ ਗਈ ਹੈ। ਜਿਸਦੇ ਚਲਦਿਆਂ ਦਿੜ੍ਹਬਾ ਦੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਇੱਕ ਕਰੋੜ 28 ਲੱਖ ਰੁਪਏ ਦੇ ਗਰਾਂਟਾਂ ਦੇ ਚੈੱਕ ਪੰਚਾਇਤਾਂ ਨੂੰ ਦਿੱਤੇ ਗਏ। ਤਾਂ ਜੋ ਪਿੰਡਾਂ ਦਾ ਚੋਹ ਵਿਕਾਸ ਕੀਤਾ ਜਾ ਸਕੇ।