ਤਰਨਤਾਰਨ: ਪਿੰਡ ਸੇਖਚੱਕ ਵਿਖੇ ਫਿਰੋਤੀ ਨਾ ਦੇਣ ਤੇ ਦੁਕਾਨ ਤੇ ਮੋਟਰਸਾਈਕਲ ਸਵਾਰ 3 ਨੋਜਵਾਨਾਂ ਚਲਾਈਆਂ ਗੋਲੀਆਂ,2 ਕਾਬੂ,1 ਦੀ ਮੌਤ