ਬਠਿੰਡਾ: ਮੌੜ ਮੰਡੀ ਅਤੇ ਹੋਰਾਂ ਥਾਵਾਂ ਵਿਖੇ ਪੁਲਿਸ ਵੱਲੋਂ ਸਪੀਕਰ ਅਨਾਉਂਸਮੈਂਟ ਦੇ ਜਰੀਏ ਕਿਸਾਨਾਂ ਨੂੰ ਪਰਾਲੀ ਨਾਥ ਸਾੜਨ ਦੀ ਕਹੀ ਗੱਲ
ਜਾਣਕਾਰੀ ਦਿੰਦੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਡੀ ਗਿਣਤੀ ਚ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪਿੰਡਾਂ ਵਿੱਚ ਜਾ ਕੇ ਅਨਾਉਂਸਮੈਂਟ ਕੀਤੀ ਜਾਵੇ ਜਿਸ ਦੇ ਚਲਦੇ ਅੱਜ ਪੁਲਿਸ ਮੁਲਾਜ਼ਮਾਂ ਵੱਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾਰੀ ਹੈ।