ਲੁਧਿਆਣਾ ਪੂਰਬੀ: ਤਾਜਪੁਰ ਰੋਡ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫਤਾਰ, ਇਕ ਕਿਲੋ ਹੀਰੋਇਨ ਇਕ ਐਕਟੀਵਾ 18,500 ਡਰੱਗ ਮਨੀ ਕੀਤੀ ਬ੍ਰਾਮਦ