ਲੁਧਿਆਣਾ ਪੂਰਬੀ: ਪੰਜਾਬੀ ਭਵਨ ਲੁਧਿਆਣਾ ਵਿੱਚ ਵੀਐਸਐਸ ਐਲ ਮੇਰਾ ਬਿੱਲ ਐਪ ਪ੍ਰੋਜੈਕਟ ਲਾਂਚ,ਮਹਿਲਾ ਉਦਮੀਆਂ ਨੂੰ ਮਿਲੇਗੀ ਡਿਜੀਟਲ ਸਿੱਖਿਆ
ਲੁਧਿਆਣਾ ਵਿੱਚ ਵੀਐਸਐਸ ਐਲ ਮੇਰਾ ਬਿੱਲ ਐਪ ਪ੍ਰੋਜੈਕਟ ਲਾਂਚ,ਮਹਿਲਾ ਉਦਮੀਆਂ ਨੂੰ ਮਿਲੇਗੀ ਡਿਜੀਟਲ ਸਿੱਖਿਆ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਵਰਧਮਾਨ ਸਪੈਸ਼ਲ ਸਟੀਲ ਲਿਮਿਟਡ ਨੇ ਆਪਣੀ ਸੀਐਸਆਰ ਪਹਿਲੀ ਨਾਰੀ ਸ਼ਕਤੀ ਅਧੀਨ ਅਤੇ ਜ਼ਿਲ੍ਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਲੁਧਿਆਣਾ ਜਿਲ੍ਹੇ ਦੀਆਂ ਮਹਿਲਾ ਸੂਖਮ ਉਦਮੀ ਲਈ ਮਹਿਲਾ ਡਿਜੀਟਲ ਸਖਾਰਤਾ ਪ੍ਰੋਜੈਕਟ ਬੀਐਸਐਸ ਐਲ ਮੇਰਾ ਬਿੱਲ ਮੇਰਾ ਐਪ ਦਾ ਪ੍ਰੋਜੈਕਟ ਲਾਂਚ ਕੀਤਾ ਸਾਰੇ ਸੈਲਫ ਹੈਲਪ ਗਰੁੱਪਾਂ