ਸੰਗਰੂਰ: ਖੇਤਾਂ ਦੇ ਵਿੱਚ ਲੱਗੀ ਪਰਾਲੀ ਨੂੰ ਅੱਗ ਡੀਸੀ ਨੇ ਖੁਦ ਬੁਝਾਈ ਅੱਗ ਅਤੇ ਕਿਹਾ ਕਿ ਕਿਸਾਨਾਂ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ
ਜਿਵੇਂ ਜਿਵੇਂ ਕਿਸਾਨ ਆਪਣੀ ਫਸਲ ਮੰਡੀਆਂ ਦੇ ਵਿੱਚ ਵੇਚ ਕੇ ਆ ਰਹੇ ਹਨ ਤਾਂ ਕਈ ਕਿਸਾਨ ਆਪਣੀ ਜੀਰੀ ਦੀ ਰਹਿੰਦ ਖੂੰਦ ਜਿਸ ਨੂੰ ਕਿ ਪਰਾਲੀ ਕਿਹਾ ਜਾਂਦਾ ਹੈ ਉਸ ਨੂੰ ਅੱਗ ਲਗਾ ਰਹੇ ਹਨ ਇਸ ਦੇ ਨਾਲ ਕਾਫੀ ਜਿਆਦਾ ਵਾਤਾਵਰਨ ਖਰਾਬ ਹੋ ਰਿਹਾ ਹੈ ਅਤੇ ਇਸ ਕਰਕੇ ਕਈ ਭਿਆਨਕ ਬਿਮਾਰੀਆਂ ਅਤੇ ਸੜਕੀ ਹਾਦਸੇ ਹੋ ਰਹੇ ਹਨ। ਡੀਸੀ ਸੰਗਰੂਰ ਨੇ ਖੁਦ ਕਈ ਖੇਤਾ ਜਾ ਕੇ ਅੱਗ ਬੁਝਾਈ