ਅਬੋਹਰ: ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਵਿੱਚ ਰਾਜਸਥਾਨ ਤੋਂ ਵਿਅਕਤੀ ਕਾਬੂ, ਸੀਟੀ ਟੂ ਦੇ ਐਸ ਐਚ ਓ ਨੇ ਦਿੱਤੀ ਜਾਣਕਾਰੀ
Abohar, Fazilka | Nov 30, 2025 ਅਬੋਹਰ ਵਿਖੇ ਨਗਰ ਥਾਣਾ ਦੋ ਦੇ ਐਸਐਚਓ ਨੇ ਜਾਣਕਾਰੀ ਦਿੱਤੀ ਹੈ । ਕਿ ਉਹਨਾਂ ਵੱਲੋਂ ਰਾਜਸਥਾਨ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ । ਜਿਸ ਤੇ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਨੇ। ਜਿਸ ਵਿੱਚ ਮੁਕਦਮਾ ਦਰਜ ਹੈ । ਤੇ ਕਾਰਵਾਈ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਆਰੋਪੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ । ਜਿਸ ਤੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ।