ਖੰਨਾ: ਹਥਿਆਰ ਬਰਾਮਦ ਕਰਵਾਉਣ ਗਈ ਪੁਲਿਸ ਦੇ ਆਰੋਪੀਆਂ ਨੇ ਕੀਤਾ ਹਮਲਾ, ਭੱਜਣ ਦੀ ਕੋਸ਼ਿਸ਼ ਤੇ ਪੁਲਿਸ ਨੇ ਕੀਤਾ ਇਨਕਾਊਂਟਰ,
ਹਥਿਆਰ ਬਰਾਮਦ ਕਰਵਾਉਣ ਗਈ ਪੁਲਿਸ ਦੇ ਆਰੋਪੀਆਂ ਨੇ ਕੀਤਾ ਹਮਲਾ, ਭੱਜਣ ਦੀ ਕੋਸ਼ਿਸ਼ ਤੇ ਪੁਲਿਸ ਨੇ ਕੀਤਾ ਇਨਕਾਊਂਟਰ, ਇੱਕ ਸੀਆਈ ਸਟਾਫ ਦਾ ਇੰਚਾਰਜ ਜਖਮੀ ਬੀਤੀ ਰਾਤ 9 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਸਮਰਾਲਾ ਨੇੜੇ ਕੁੱਬਾ ਪਿੰਡ ਵਿੱਚ ਦੋ ਰੁਪਆ ਨੂੰ ਪੁਲਿਸ ਵੱਲੋਂ ਹਥਿਆਰਾਂ ਦੀ ਬਰਾਮਦਗੀ ਕਰਨ ਲਈ ਲਜਾਇਆ ਗਿਆ ਜਿਸ ਦੌਰਾਨ ਆਰੋਪੀਆਂ ਨੇ ਪੁਲਿਸ ਤੇ ਹੀ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਨੇ ਮੁਸਤੈਦੀ ਦਿਖਾਉਂਦ