ਜਲਾਲਾਬਾਦ: ਹਾਈਵੇ ਤੇ ਚੌਧਰੀ ਪੰਪ ਨੇੜੇ ਫਰੂਟ ਸਬਜ਼ੀ ਦੀ ਰੇਹੜੀ ਲੈ ਕੇ ਜਾ ਰਹੇ ਵਿਅਕਤੀ ਦੇ ਪਿੱਛੋਂ ਕਾਰ ਨੇ ਮਾਰੀ ਟੱਕਰ , ਵਿਅਕਤੀ ਦੀ ਹੋਈ ਮੌਤ