ਖੰਨਾ: ਸਮਰਾਲਾ ਵਿਖੇ ਮੋਬਾਈਲਾਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਹੋਇਆ ਸੱਤ ਤੋਂ ਅੱਠ ਲੱਖ ਦਾ ਹੋਇਆ ਨੁਕਸਾਨ
ਸਮਰਾਲਾ ਦੇ ਨਜ਼ਦੀਕੀ ਨੀਲੋ ਨਹਿਰ ਪੁੱਲ ਦੇ ਨਜ਼ਦੀਕ ਕਟਾਣੀ ਟੈਲੀਕੋਮ ਨਾਮਕ ਮੋਬਾਈਲਾਂ ਦੀ ਦੁਕਾਨ ਨੂੰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਵਿੱਚ ਰੱਖੀ ਸਾਰੀ ਮੋਬਾਇਲ ਅਸੈਸਰੀ, ਪੁਰਾਣੇ ਮੋਬਾਈਲ, ਸਾਊਂਡ ਵਾਰ, ਹੋਮ ਥਿਏਟਰ ਅਤੇ ਕੰਪਿਊਟਰ ਸੈੱਟ ਸੜ ਕੇ ਪੂਰੀ ਤਰਹਾਂ ਸਵਾਹ ਹੋ ਗਏ।