ਧਰਮਕੋਟ: ਧਰਮਕੋਟ ਦੇ ਪਿੰਡ ਕੰਨੀਆਂ ਕਲਾਂ ਤੋਂ ਪੜ੍ਹਾਈ ਕਰਨ ਗਏ ਬੂਟਾ ਸਿੰਘ ਦਾ ਪਰਿਵਾਰ ਮਿਲਿਆ ਕੇਂਦਰੀ ਮੰਤਰੀ ਐਸਪੀ ਸਿੰਘ ਸਵੇਗ ਨੂੰ
Dharamkot, Moga | Sep 17, 2025 ਧਰਮਕੋਟ ਦੇ ਪਿੰਡ ਕੰਨੀਆਂ ਕਲਾਂ ਤੋਂ ਨੌਜਵਾਨ ਬੂਟਾ ਸਿੰਘ ਜੋ ਕੇ ਰੂਸ ਵਿੱਚ ਅਗਲੇਰੀ ਪੜ੍ਹਾਈ ਕਰਨ ਲਈ ਗਿਆ ਸੀ ਪਰ ਰੂਸ ਵਿੱਚ ਕਿਸੇ ਗ਼ਲਤ ਅਨਸਰ ਨੇ ਉਸਨੂੰ ਰੂਸ ਦੀ ਫ਼ੌਜ ਵਿੱਚ ਭਰਤੀ ਕਰਵਾ ਕੇ “ਯੂਕਰੇਨ ਦੇ ਬਾਰਡਰ" ਤੇ ਭੇਜ ਦਿੱਤਾ ਗਿਆ ਹੈ। ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਨਾਲ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਐੱਸ.ਪੀ. ਸਿੰਘ ਬਘੇਲ ਜੀ ਨਾਲ ਗੱਲਬਾਤ ਕੀਤੀ ਬੂਟਾ ਸਿੰਘ ਨੂੰ ਵਾਪਸ ਭਾਰਤ ਲਿਆਉਣ ਦੀ ਕੀਤੀ ਅਪੀਲ