ਰੂਪਨਗਰ: ਕੀਰਤਪੁਰ ਸਾਹਿਬ ਵਿਖੇ ਕਾਰਾਂ ਨਾਲ ਭਰਿਆ ਕੰਟੇਨਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਤੋੜ ਕੇ ਦੋਵੇਂ ਪੁਲਾਂ ਦੇ ਵਿਚਾਲੇ ਫਸਿਆ , ਭਾਰੀ ਨੁਕਸਾਨ