ਕਿਸ਼ਤਾਂ ਟੁੱਟਣ ਤੇ ਬਾਈਕ ਰਿਕਵਰੀ ਏਜਂਟ ਨਾਲ ਲੋਕਾਂ ਨੇ ਕੀਤੀ ਕੁੱਟਮਾਰ, ਏਜੰਟ ਨੇ ਕੀਤੀ ਸੀ ਗੁੰਡਾਗਰਦੀ ਜਿਸ ਤੋਂ ਬਾਅਦ ਰੋਸ਼ ਵਿੱਚ ਆ ਕੇ ਲੋਕਾਂ ਨੇ ਕੀਤੀ ਕੁੱਟਮਾਰ ਅੱਜ ਸ਼ਾਮ 6 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਉਸ ਸਮੇਂ ਵਿਵਾਦ ਹੋ ਗਿਆ ਜਦੋਂ ਕਿਸਤਾ ਟੁੱਟਣ ਤੇ ਬਾਈਕ ਲੈਣ ਆਏ ਏਜੰਟ ਵੱਲੋਂ ਬਾਈਕ ਸਵਾਰ ਨਾਲ ਗੁੰਡਾਗਰਦੀ ਅਤੇ ਜ਼ਬਰਦਸਤੀ ਬਾਈਕ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਰੋਸ਼ ਵਿੱਚ ਆਏ ਮੌਕੇ ਤੇ