ਫਾਜ਼ਿਲਕਾ: ਬੱਚੇ ਤੇ ਪਰਿਵਾਰ ਨੂੰ ਪਾਣੀ ਘਟਣ ਤੋ ਬਾਅਦ ਵਾਪਿਸ ਪਿੰਡ ਲੈ ਕੇ ਪਹੁੰਚੇ ਤਾਂ ਵਧਿਆ ਮਿਲਿਆ ਪਾਣੀ, ਗੱਟੀ ਨੰਬਰ ਤਿੰਨ ਨਿਵਾਸੀ ਵਿਅਕਤੀ ਦੀ ਬਿਆਨ
ਗੱਟੀ ਨੰਬਰ ਤਿੰਨ ਨਿਵਾਸੀ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਵਾਰ ਪਾਣੀ ਘਟਣ ਤੋਂ ਬਾਅਦ ਫਿਰ ਤੋਂ ਵੱਧ ਰਿਹਾ ਹੈ । ਜਦੋਂ ਪਾਣੀ ਘਟਿਆ ਤਾਂ ਉਸਨੇ ਸੋਚਿਆ ਕਿ ਸਹੁਰਿਆ ਤੇ ਉਸਨੇ ਆਪਣਾ ਬੱਚਾ ਤੇ ਪਰਿਵਾਰ ਛੱਡਿਆ ਹੋਇਆ ਹੈ । ਜਿਸ ਨੂੰ ਹੁਣ ਵਾਪਿਸ ਲੈ ਆਵੇ। ਜਦੋਂ ਉਹਨਾਂ ਨੂੰ ਵਾਪਿਸ ਲੈ ਕੇ ਆਇਆ ਤਾਂ ਅੱਗੇ ਪਿੰਡ ਚ ਪਾਣੀ ਵਧਿਆ ਹੋਇਆ ਮਿਲਿਆ । ਜਿਸ ਬਾਬਤ ਉਹਨਾਂ ਜਾਣਕਾਰੀ ਦਿੱਤੀ ।