ਧਰਮਕੋਟ: ਸਬ ਡਵੀਜ਼ਨ ਧਰਮਕੋਟ ਦੀ ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਕਾਰਡ ਚੋਰੀ ਕਰਨ ਵਾਲੇ ਗਰੋ ਦੇ ਛੇ ਮੈਂਬਰਾਂ ਨੂੰ ਕੀਤਾ ਗਿਰਫਤਾਰ
Dharamkot, Moga | Sep 16, 2025 ਜਿਲਾ ਪੁਲਿਸ ਮੁਖੀ ਸ੍ਰੀ ਅਜੇ ਗਾਂਧੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਡੀ ਮਹਿਮ ਨੂੰ ਮਿਲੀ ਵੱਡੀ ਸਫਲਤਾ ਸਬਡਬੀਜਨ ਧਰਮਕੋਟ ਦੇ ਡੀਐਸਪੀ ਜਸਵਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਧਰਮਕੋਟ ਅਤੇ ਫਤਿਹਗੜ ਪੰਜਤੂਰ ਦੀ ਪੁਲਿਸ ਫੋਰਸ ਨੇ ਮੋਬਾਇਲ ਟਾਵਰਾਂ ਤੋਂ ਲੱਖਾ ਰੂਪੈ ਦੀ ਕੀਮਤ ਕਾਰਡ ਚੋਰੀ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਕੀਤਾ ਗਿਰਫਤਾਰ ਮਾਨਯੋਗ ਅਦਾਲਤ ਵਿੱਚ ਕੀਤਾ ਪੇਸ਼ ਡੀਐਸਪੀ ਧਰਮਕੋਟ ਜਸਵਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦਿੱਤੀ ਜਾਣਕਾਰੀ