ਲੁਧਿਆਣਾ ਪੂਰਬੀ: ਲੁਧਿਆਣਾ ਵਿੱਚ ਨਗਰ ਨਿਗਮ ਤਹਿਬਜ਼ਾਰੀ ਟੀਮ ਨੇ ਫੀਲਡ ਗੰਜ ਵਿਚ ਹਰਮਨ ਟਰੇਡਰ ਦੇ ਬਾਹਰ ਨਜਾਇਜ਼ ਕਬਜੇ ਨੂੰ ਹਟਵਾਇਆ
ਲੁਧਿਆਣਾ ਵਿੱਚ ਨਗਰ ਨਿਗਮ ਤਹਿਬਜ਼ਾਰੀ ਟੀਮ ਨੇ ਫੀਲਡ ਗੰਜ ਵਿਚ ਹਰਮਨ ਟਰੇਡਰ ਦੇ ਬਾਹਰ ਨਜਾਇਜ਼ ਕਬਜੇ ਨੂੰ ਹਟਵਾਇਆ ਅੱਜ 5 ਬਜੇ ਲੁਧਿਆਣਾ ਦੇ ਫ਼ੀਲਡ ਗੰਜ ਇਲਾਕੇ ਅਤੇ ਆਸ ਪਾਸ ਨਗਰ ਨਿਗਮ ਤਹਿਬਜ਼ਾਰੀ ਟੀਮ ਨੇ ਨਜਾਇਜ਼ ਕਬਜਿਆਂ ਹਟਾਇਆ ਟੀਮ ਨੇ ਗਲੀਆ ਦੇ ਅੰਦਰ ਬਣਿਆ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਨੂੰ ਜਬਤ ਕੀਤਾ ਜਾਣਕਾਰੀ ਅਨੁਸਾਰ ਨਗਰ ਨਿਗਮ ਅਤੇ ਟਰੈਫਿਕ ਪੁਲਿਸ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆ ਸਨ ਕਿ ਦੁਕਾਨਦਾਰ ਫੁਟਪਾਥ ਦੇ ਰੱਖ ਕਬਜ਼ੇ