ਲਹਿਰਾ: ਥਾਣਾ ਲਹਿਰਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਨਜਾਇਜ਼ ਸੋ ਬੋਤਲਾਂ ਸ਼ਰਾਬ ਦੀਆਂ 150 ਲੀਟਰ ਲਾਹਣ ਬਰਾਮਦ ਕੀਤੀ ਹੈ