ਲਹਿਰਾ: ਲਹਿਰਾਗਾਗਾ ਦੇ ਪਿੰਡ ਨਵਾਂਗਾਂਓ ਵਿਖੇ ਅਵਾਰਾ ਕੁੱਤਿਆਂ ਨੇ ਪਸ਼ੂਆਂ ਨੂੰ ਉਤਾਰਿਆ ਮੌਤ ਦੇ ਘਾਟ ਤਿੰਨ ਦੀ ਹੋਈ ਮੌਤ ਦੋ ਗੰਭੀਰ ਜ਼ਖਮੀ