ਅਬੋਹਰ: ਇੰਦਰਾ ਨਗਰੀ ਵਿਖੇ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਵਿੱਚ ਲੱਗੀ ਅੱਗ, ਸ਼ਾਰਟ ਸਰਕਿਟ ਕਰਕੇ ਹੋਇਆ ਹਾਦਸਾ
Abohar, Fazilka | Nov 29, 2025 ਅਬੋਹਰ ਦੇ ਇੰਦਰਾ ਨਗਰੀ ਦੀਆਂ ਤਸਵੀਰਾਂ ਨੇ । ਜਿੱਥੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਵਿੱਚ ਅਚਾਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀ ਸਪਾਰਕਿੰਗ ਹੋਈ ਹੈ । ਤਾਂ ਸ਼ੋਰਟ ਸਰਕਟ ਹੋਏਆ ਤੇ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ । ਬਲਕਿ ਉਹਨਾਂ ਦੇ ਸਿਰ ਦੀ ਛੱਤ ਵੀ ਸੜ ਗਈ। ਫਿਲਹਾਲ ਪੀੜਿਤ ਪਰਿਵਾਰ ਵੱਲੋਂ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ।