ਜਲਾਲਾਬਾਦ: 2023 ਦੇ ਚੋਰੀ ਦੇ ਕੇਸ ਵਿੱਚ ਲੋੜੀਂਦੇ ਆਰੋਪੀ ਨੂੰ ਪੁਲਿਸ ਨੇ ਕੀਤਾ ਕਾਬੂ
ਫਾਜ਼ਿਲਕਾ ਪੁਲਿਸ ਨੇ ਕਾਮਯਾਬੀ ਹਾਸਿਲ ਕੀਤੀ ਹੈ । ਪੀਓ ਸਟਾਫ ਵੱਲੋਂ ਭਗੋੜੇ ਵਿਅਕਤੀ ਨੂੰ ਕਾਬੂ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਗਿਆ ਹੈ । ਦਰਅਸਲ 2023 ਦੇ ਵਿੱਚ ਇੱਕ ਕੇਸ ਚੋਰੀ ਦਾ ਦਰਜ ਕੀਤਾ ਗਿਆ ਸੀ । ਜਿਸ ਵਿੱਚ ਵਿਅਕਤੀ ਲੋੜੀਂਦਾ ਸੀ । ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ । ਜਿਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।