ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਨੇ ਇੰਫੋਰਸਮੈਂਟ ਸੈੱਲ ਵਲੋ ਖੁੱਲੇ ਵਿੱਚ ਕੂੜਾ ਸੁੱਟਣ ਵਾਲਿਆਂ ਖਿਲਾਫ ਕਾਰਵਾਈ ਲੁਧਿਆਣਾ ਚ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਦੀ ਅਗਵਾਈ ਵਿੱਚ ਇਨਫੋਰਸਮੈਂਟ ਸੈੱਲ ਵੱਲੋਂ ਖੁੱਲੇ ਚ ਕੂੜਾ ਸੱਟਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਬਿਤੀ ਰਾਤੀ 12 ਤੋਂ 1 ਵਜੇ ਹੀਰਾ ਸਿੰਘ ਰੋਡ ਜਿਮੀਦਾਰਾ ਬੈਂਕ ਫਿਰੋਜ਼ਪੁਰ ਰੋਡ ਵਿਸ਼ਾਲ ਮੇਗਾ ਮਾਰਟ ਨਜ਼ਦੀਕ ਤੋਂ ਵਿਲੀਅਨ ਮੋਲ ਵਿੱਚ ਇਹ ਕਾਰਵਾਈ ਕੀਤੀ ਗਈ ਜਿਸ ਵਿੱਚ 15 ਤੋਂ ਜਿਆਦਾ