ਪਠਾਨਕੋਟ: ਪਠਾਨਕੋਟ ਕੈਂਟ ਵਿਖੇ ਰੇਲਵੇ ਪੁਲਿਸ ਦੀ ਲਗਾਤਾਰ ਵੱਡੀ ਕਾਮਯਾਬੀ ਦੋ ਕਿਲੋ ਅਫੀਮ ਸਨੇ ਇੱਕ ਯੁਵਕ ਨੂੰ ਕੀਤਾ ਕਾਬੂ
Pathankot, Pathankot | Jul 13, 2025
ਸੂਬਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈਆਂ ਕਰਦੀ ਦਿਸ ਰਹੀ ਹੈ...