ਖੰਨਾ: ਬਹੁ-ਚਰਚਿਤ ਦੀ ਖੱਟੜਾ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿ. ਖੰਨਾ ਖ਼ੁਰਦ ਦੀਆਂ ਚੋਣਾਂ ਹਾਇਕੋਰਟ ਦੇ ਹੁਕਮਾ ਤੇ ਅਮਨ-ਅਮਾਨ ਨਾਲ ਨੇਪਰੇ ਚੜੀਆਂ
ਦੀ ਖੱਟੜਾ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿ. ਖੰਨਾ ਖ਼ੁਰਦ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜੀਆਂ। ਖੰਨਾ ਦੇ ਦੀ ਖੱਟੜਾ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿ. ਖੰਨਾ ਖ਼ੁਰਦ ਦੀਆਂ ਚੋਣਾਂ ਦੌਰਾਨ ਸਰਕਾਰ 'ਤੇ ਧੱਕੇਸ਼ਾਹੀ ਨਾਲ ਚੋਣਾਂ ਮੁਲਤਵੀ ਕਰਵਾਉਣ ਦੇ ਦੋਸ਼ ਲੱਗੇ ਸਨ ਅਤੇ ਕੁੱਝ ਲੋਕਾਂ ਨੇ ਇਸ ਸਬੰਧੀ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ। ਜਿਸ 'ਤੇ ਕੋਰਟ ਦੇ ਹੁਕਮਾਂ ਤੇ ਦੋਬਾਰਾ ਪ੍ਰਸ਼ਾਸਨ ਅਤੇ ਪੁਲਿਸ ਦੀ ਮੌਜੂਦਗੀ ਵਿਚ ਚੋਣਾਂ ਹੋਈਆ