ਫ਼ਿਰੋਜ਼ਪੁਰ: ਪਿੰਡ ਅਲੀ ਕੇ ਵਿਖੇ ਘਰ ਅੰਦਰ ਦਾਖਲ ਹੋ ਕੇ ਔਰਤ ਦੀ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਤੇ ਮਾਮਲਾ ਦਰਜ
ਪਿੰਡ ਅਲੀ ਕੇ ਵਿਖੇ ਘਰ ਅੰਦਰ ਦਾਖਲ ਹੋ ਕੇ ਔਰਤ ਦੀ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਤੇ ਮਾਮਲਾ ਦਰਜ ਪੀੜਿਤ ਔਰਤ ਵੱਲੋਂ ਅੱਜ ਸ਼ਾਮ 4 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਆਪਣੇ ਘਰ ਬੱਚਾ ਸਮੇਤ ਘਰ ਵਿੱਚ ਸੁੱਤੀ ਪਈ ਸੀ ਤੇ ਬਾਹਰੋਂ ਗਲੀ ਵਿੱਚ ਕਿਸੇ ਨੇ ਘਰ ਦਾ ਬੂਹਾ ਖੜਕਾਇਆ ਉਸਨੇ ਦਰਵਾਜ਼ਾ ਖੋਲਿਆ ਤਾਂ ਆਰੋਪੀ ਹਥਿਆਰਾਂ ਸਮੇਤ ਘਰ ਦੇ ਅੰਦਰ ਦਾਖਲ ਹੋ ਕੇ ਉਸ ਦੇ ਸੱਟਾਂ ਮਾਰੀਆਂ ਉਸ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।