ਮਲੇਰਕੋਟਲਾ: ਦਿੱਲੀ ਬੰਬ ਧਮਾਕੇ ਤੋਂ ਬਾਅਦ ਮਲੇਰਕੋਟਲਾ ਜਿਲ੍ੇ ਅੰਦਰ ਵੀ ਪੁਲਿਸ ਚੌਕਸ ਰੇਲਵੇ ਸਟੇਸ਼ਨ ਬੱਸ ਸਟੈਂਡ ਆ ਥਾਵਾਂ ਤੇ ਕੀਤੀ ਗਈ ਤਲਾਸ਼ੀ।
ਪੂਰੇ ਪੰਜਾਬ ਵਿੱਚ ਹਾਈ ਅਲਰਟ ਹੈ। ਇਸ ਨੂੰ ਲੈ ਕੇ ਮਲੇਰਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਦੀ ਦੇਖਰੇਖ ਡੀਐਸਪੀ ਮਾਨਵਜੀਤ ਸਿੰਘ ਸਿੱਧੂ ਵੱਲੋਂ ਪੁਲਿਸ ਪਾਰਟੀ ਨਾਲ ਮਲੇਰਕੋਟਲਾ ਦੇ ਬਸ ਸਟੈਂਡ ਤੇ ਇੱਕ ਤਲਾਸੀ ਮਹਿਮ ਚਲਾਈ ਗਈ। ਹਰ ਆਉਣ ਜਾਣ ਵਾਲੇ ਸ਼ੱਕੀ ਵਿਅਕਤੀ ਦੇ ਸਮਾਨ ਦੀ ਜਿੱਥੇ ਤਲਾਸ਼ੀ ਕੀਤੀ ਗਈ ਉੱਥੇ ਹੀ ਉਹਨਾਂ ਤੋਂ ਪੁੱਛ ਪੜਤਾਲ ਵੀ ਕੀਤੀ ਗਈ ਦੱਸ ਦੀਏ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਇਹ ਸਭ ਕੁਝ ਕੀਤਾ।