ਜਲੰਧਰ 1: ਜਲੰਧਰ ਦੇ ਥਾਣਾ 7 ਅਧੀਨ ਪੈਂਦੇ ਸਰਦਾਣਾ ਬਾਜ਼ਾਰ ਵਿਖੇ ਬਲੈਰੋ ਗੱਡੀ ਤੋਂ ਹੇਠਾਂ ਡਿੱਗਣ ਕਾਰਨ ਇੱਕ ਬੱਚੇ ਦੀ ਹੋਈ ਮੌਤ
ਥਾਣਾ ਸੱਚ ਦੇ ਬਾਹਰ ਮੀਡੀਆ ਨੂੰ ਜਾਣਕਾਰੀ ਦਿੰਦੀਆਂ ਹੋਈਆਂ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੁਲੈਰੋ ਗੱਡੀ ਦੀ ਵਜਹਾ ਦੇ ਨਾਲ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਉੱਥੇ ਹੀ ਮਾਲਕਾ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਰੇਤਾ ਗੁਜਰੀ ਦਾ ਕੰਮ ਹੈ ਅਤੇ ਇੱਥੇ ਬੱਚੇ ਆ ਜਾਂਦੇ ਹਨ ਤੇ ਇੱਥੇ ਗੱਡੀਆਂ ਦੇ ਪਿੱਛੇ ਵੀ ਲਟਕ ਜਾਂਦੇ ਹਨ ਉਹਨਾਂ ਨੂੰ ਕਈ ਵਾਰ ਮਨਾ ਕੀਤਾ ਹੈ ਤੇ ਹੁਣ ਵੀ ਬੱਚਾ ਬਲੈਰੋ ਗੱਡੀ ਤੋਂ ਪਿੱਛੋਂ ਨੀਚੇ ਡਿੱਗ ਗਿਆ।