ਲੁਧਿਆਣਾ ਪੂਰਬੀ: ਜਿਲਾ ਕਚਹਿਰੀ ਖਿਲੋਣਾ ਕਾਰੋਬਾਰੀ ਦੇ ਨਾਮ ਤੇ ਚ ਲੱਖ 41,9 24 ਦੀ ਠੱਗੀ,ਖਿਲਾਉਣਾ ਕਾਰੋਬਾਰੀ ਨੇ ਸਾਈਬਰ ਕ੍ਰਾਈਮ ਅਤੇ ਸੀਪੀ ਨੂੰ ਕੀਤੀ ਸ਼ਿਕਾਇਤ
ਲੁਧਿਆਣਾ ਵਿੱਚ ਖਿਲੋਣਾ ਕਾਰੋਬਾਰੀ ਦੇ ਨਾਮ ਤੇ ਚ ਲੱਖ 41,9 24 ਦੀ ਠੱਗੀ , ਅੱਜ 6:30 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਲੋਣਾ ਕਾਰੋਬਾਰੀ ਨੇ ਦੱਸਿਆ ਕਿ ਉਹਨਾਂ ਦੇ ਖਿਡੋਣਿਆਂ ਦੇ ਨਾਮ ਤੇ ਦੇਸ਼ ਵਿਦੇਸ਼ ਵਿੱਚ ਗ੍ਰਾਕ ਹਨ ਦੁਕਾਨ ਦਾ ਪ੍ਰਚਾਰ ਕਰਨ ਲਈ ਉਹ ਸੋਸ਼ਲ ਮੀਡੀਆ ਤੇ ਆਪਣੇ ਖਿਲੋਣਿਆਂ ਦੀ ਵੀਡੀਓ ਸ਼ੇਅਰ ਕਰਦੇ ਹਨ ਕਰੀਬ ਤਿੰਨ ਮਹੀਨੇ ਤੋਂ ਗੁਜਰਾਤ ਚੰਡੀਗੜ੍ਹ ਤਾਮਿਲਨਾਡੂ ਅਤੇ ਵਿਦੇਸ਼ਾਂ ਵਿੱਚ ਉਹਨਾਂ ਦੇ ਨਾਮ ਤੇ ਲੋਕਾਂ ਕੋਲੋਂ ਠੱਗੀ ਦੀਆਂ ਸ਼ਿ