ਬਠਿੰਡਾ: ਪਟਿਆਲਾ ਫਾਟਕ ਨਜਦੀਕ ਟ੍ਰੇਨ ਦੀ ਚਪੇਟ ਕਾਰਨ ਵਿਅਕਤੀ ਦੀ ਮੌਤ
ਜਾਣਕਾਰੀ ਦਿੰਦੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਤਿੰਨ ਦੋਸਤ ਬੈਠੇ ਸਨ ਟ੍ਰੇਨ ਦੀ ਪਟੜੀ ਤੇ ਬੈਠੇ ਸਨ ਅਚਾਨਕ ਟ੍ਰੇਨ ਆਉਣ ਨਾਲ ਦੋ ਭੱਜ ਉੱਠ ਗਏ ਅਤੇ ਇੱਕ ਟ੍ਰੇਨ ਥੱਲੇ ਆਉਣ ਮੌਤ ਹੋ ਗਈ ਪੁਲਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।