ਫਾਜ਼ਿਲਕਾ: ਖੁਈਖੇੜਾ ਨੇੜੇ ਸੜਕ ਹਾਦਸਾ, ਜ਼ਖਮੀ ਹਸਪਤਾਲ ਵਿੱਚ ਭਰਤੀ
ਫਾਜ਼ਿਲਕਾ ਅਬੋਹਰ ਰੋਡ ਤੇ ਖੂਈਖੇੜਾ ਦੇ ਨੇੜੇ ਸੜਕ ਹਾਦਸਾ ਹੋਇਆ ਹੈ । ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਹੈ । ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਨੌਜਵਾਨ ਦਾ ਕਹਿਣਾ ਕਿ ਉਹ ਆਪਣੇ ਸੋਹਰੇ ਪਰਿਵਾਰ ਨੂੰ ਉਸਦੇ ਘਰ ਵਿੱਚ ਹੋਏ ਮੁੰਡੇ ਦੀ ਵਧਾਈ ਦੇਣ ਦੇ ਲਈ ਗਿਆ ਸੀ । ਕਿ ਵਾਪਸ ਆਉਂਦੇ ਸਮੇਂ ਮੋਟਰਸਾਈਕਲ ਦੇ ਵਿੱਚ ਕਿਸੇ ਦੂਸਰੇ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ ।