Latest News in Rup Nagar (Local videos)
ਰੂਪਨਗਰ: ਪੁਲਿਸ ਵੱਲੋਂ ਪਿੰਡ ਅਗਮਪੁਰ ਵਿਖੇ ਹੋਈ ਚੋਰੀ ਦੇ ਮਾਮਲੇ ਚੋਂ ਚੋਰਾਂ ਨੂੰ ਫੜਨ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਦਾ ਕੀਤਾ ਧੰਨਵਾਦ
Rup Nagar, Rupnagar | Jul 3, 2025
bsranatimetv
Follow
Share
Next Videos
ਰੂਪਨਗਰ: ਅਨੰਦਪੁਰ ਸਾਹਿਬ ਪੁਲਿਸ ਨੇ ਪਿੰਡ ਮੁਜਾਰਾ ਅਤੇ ਅਗੰਮਪੁਰ ਚੋਂ ਹੋਈ ਚੋਰੀ ਦੇ ਮਾਮਲੇ ਚੋਂ ਚਾਰ ਵਿਅਕਤੀਆਂ ਨੂੰ ਕੀਤਾ ਕਾਬੂ ਪੁਲਿਸ ਨੇ ਕੀਤੀ ਪ੍ਰੈਸ
bsranatimetv
Rup Nagar, Rupnagar | Jul 3, 2025
ਰੂਪਨਗਰ: ਹਿਮਾਚਲ ਪ੍ਰਦੇਸ਼ ਚੋਂ ਹੋਏ ਭਾਰੀ ਮੀਹ ਤੋ ਬਾਅਦ ਸਵਾ ਨਦੀ ਚੋਂ ਆਇਆ ਵੱਡੀ ਮਾਤਰਾ ਚੋਂ ਪਾਣੀ ਪਿੰਡ ਭਲੜੀ ਮਜ਼ਾਰੀ ਦੇ ਵਸਨੀਕਾਂ ਨੇ ਦਿੱਤੀ ਜਾਣਕਾਰੀ
bsranatimetv
Rup Nagar, Rupnagar | Jul 3, 2025
ਰੂਪਨਗਰ: ਰੂਪਨਗਰ ਤੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਵੱਲੋਂ ਅਨੰਦਪੁਰ ਸਾਹਿਬ ਵਿਖੇ ਹੜਾਂ ਤੋਂ ਬਚਾ ਲਈ ਕੀਤੇ ਜਾ ਰਹੇ ਕਾਰਜਾਂ ਦਾ ਕੀਤਾ ਨਿਰੀਖਣ
bsranatimetv
Rup Nagar, Rupnagar | Jul 3, 2025
ਰੂਪਨਗਰ: ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਤੋਂ ਲੋਕ ਸਭਾ ਮੈਂਬਰ ਅਨੁਰਾਗ ਠਾਕਰ ਦਾ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਭਾਜਪਾ ਵਰਕਰਾਂ ਨੇ ਕੀਤਾ ਸਵਾਗਤ
bsranatimetv
Rup Nagar, Rupnagar | Jul 3, 2025
ਰੂਪਨਗਰ: ਵਿਧਾਇਕ ਦਿਨੇਸ਼ ਚੱਢਾ ਨੇ ਬਲਾਕ ਨੂਰਪੁਰ ਬੇਦੀ ਦੇ 41 ਪਰਿਵਾਰਾਂ ਨੂੰ ਵੰਡੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ
bsranatimetv
Rup Nagar, Rupnagar | Jul 2, 2025
ਰੂਪਨਗਰ: ਭਾਜਪਾ ਨੇਤਾ ਸੁਭਾਸ਼ ਸ਼ਰਮਾ ਵੱਲੋੰ ਕੋਰਟ ਕੰਪਲੈਕਸ ਨੰਗਲ ਦਾ ਕੀਤਾ ਗਿਆ ਦੌਰਾ, ਕਿਹਾ ਚੈਂਬਰਾਂ ਦੇ ਮਸਲੇ ਦਾ ਕਰਵਾਇਆ ਜਾਵੇਗਾ ਹੱਲ
bsranatimetv
Rup Nagar, Rupnagar | Jul 2, 2025
ਰੂਪਨਗਰ: ਅਨੰਦਪੁਰ ਸਾਹਿਬ ਪੁਲਿਸ ਵੱਲੋਂ ਪਿੰਡ ਸੂਰੇਵਾਲ ਵਿਖੇ ਹੋਈ ਲੁੱਟ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕੀਤਾ ਕਾਬੂ, ਲੁੱਟ ਦਾ ਸਾਮਾਨ ਕੀਤਾ ਬਰਾਮਦ
bsranatimetv
Rup Nagar, Rupnagar | Jul 2, 2025
ਰੂਪਨਗਰ: ਸਾਬਕਾ ਕੈਬਨਿਟ ਮੰਤਰੀ ਮਜੀਠੀਆ ਦੀ ਮੋਹਾਲੀ ਕੋਰਟ 'ਚ ਪੇਸ਼ੀ ਤੋਂ ਪਹਿਲਾ ਅਨੰਦਪੁਰ ਸਾਹਿਬ ਪੁਲਿਸ ਨੇ ਅਕਾਲੀ ਆਗੂ ਮਟੌਰ ਨੂੰ ਕੀਤਾ ਘਰ 'ਚ ਡਿਟੇਨ
bsranatimetv
Rup Nagar, Rupnagar | Jul 2, 2025
ਰੂਪਨਗਰ: ਬਿਕਰਮਜੀਤ ਸਿੰਘ ਮਜੀਠੀਆ ਦੀ ਮੋਹਾਲੀ ਕੋਰਟ ਚੋਂ ਪੇਸ਼ੀ ਤੋਂ ਪਹਿਲਾਂ ਅਕਾਲੀ ਆਗੂ ਸੰਦੀਪ ਸਿੰਘ ਕਲੋਤਾ ਨੂੰ ਅਨੰਦਪੁਰ ਸਾਹਿਬ ਪੁਲਿਸ ਨੇ ਕੀਤਾ ਡਟੇਨ
bsranatimetv
Rup Nagar, Rupnagar | Jul 2, 2025
ਰੂਪਨਗਰ: ਨੰਗਲ ਪੁਲਿਸ ਨੇ 22 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਇੱਕ ਵਿਅਕਤੀ ਨੂੰ ਕੀਤਾ ਕਾਬੂ
bsranatimetv
Rup Nagar, Rupnagar | Jul 1, 2025
ਰੂਪਨਗਰ: ਦਬੇਟਾ ਕਲੋਨੀ ਵਿਖੇ ਰਾਧਾ ਕ੍ਰਿਸ਼ਨ ਮੰਦਰ ਵਿੱਚੋਂ ਹੋਈ ਚੋਰੀ ਦੇ ਮਾਮਲੇ ਵਿੱਚ ਨੰਗਲ ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ
bsranatimetv
Rup Nagar, Rupnagar | Jul 1, 2025
ਰੂਪਨਗਰ: ਨਿਊ ਦਸ਼ਮੇਸ਼ ਮਾਰਕੀਟ 'ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਾਰਕੀਟ 'ਚ ਜਮਾ ਹੋਇਆ ਪਾਣੀ, ਦੁਕਾਨਦਾਰ ਪਰੇਸ਼ਾਨ
#Jansamasya
bsranatimetv
Rup Nagar, Rupnagar | Jul 1, 2025
ਰੂਪਨਗਰ: ਭੇਦ ਭਰੇ ਹਾਲਾਤ ਵਿੱਚ ਲਾਪਤਾ ਹੋਇਆ ਲੜਕਾ ਕੀਰਤਪੁਰ ਸਾਹਿਬ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ
bsranatimetv
Rup Nagar, Rupnagar | Jul 1, 2025
ਰੂਪਨਗਰ: ਵਾਰਡ ਨੰਬਰ 4 ਨੇੜੇ ਬਾਬਾ ਬੁੱਢਣ ਸ਼ਾਹ ਦੇ ਮੁਹੱਲੇ ਦੀ ਗਲੀ ਬਰਸਾਤ ਕਾਰਨ ਹੜ੍ਹੀ, ਮੁਹੱਲਾ ਵਾਸੀਆਂ ਨੇ ਗਲੀ ਬਣਾਉਣ ਦੀ ਕੀਤੀ ਮੰਗ
#Jansamasya
bsranatimetv
Rup Nagar, Rupnagar | Jul 1, 2025
ਰੂਪਨਗਰ: ਨੂਰਪੁਰ ਬੇਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ
bsranatimetv
Rup Nagar, Rupnagar | Jul 1, 2025
ਰੂਪਨਗਰ: ਨੰਗਲ ਚੋਂ ਵਾਲਮੀਕ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਰੋਡ ਜਾਮ ਦੇ ਮਾਮਲੇ ਚੋਂ ਨੰਗਲ ਦੇ ਡੀਐਸਪੀ ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ
bsranatimetv
Rup Nagar, Rupnagar | Jun 30, 2025
ਰੂਪਨਗਰ: ਪਿੰਡ ਤਖਤਗੜ੍ਹ ਦੇ ਪ੍ਰਸਿੱਧ ਢਾਡੀ ਗਿਆਨੀ ਕਿਸ਼ੋਰ ਸਿੰਘ ਬੰਗੜ ਦਾ ਹੋਇਆ ਦਿਹਾਂਤ ਸਾਬਕਾ ਮੰਤਰੀ ਚੀਮਾ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
bsranatimetv
Rup Nagar, Rupnagar | Jun 30, 2025
ਰੂਪਨਗਰ: ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ 'ਚ ਮਹਾਰਿਸ਼ੀ ਵਾਲਮੀਕਿ ਗੁਰੂ ਰਵਿਦਾਸ ਮਹਾਂ ਸਭਾ ਨੇ ਨੰਗਲ 'ਚ ਚੱਕਾ ਜਾਮ ਕਰਕੇ ਪੁਲਿਸ ਖਿਲਾਫ ਕੀਤਾ ਪ੍ਰਦਰਸਨ
bsranatimetv
Rup Nagar, Rupnagar | Jun 30, 2025
ਰੂਪਨਗਰ: ਪੁਲਿਸ ਥਾਣਾ ਸਿੰਘ ਭਗਵੰਤਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ
bsranatimetv
Rup Nagar, Rupnagar | Jun 30, 2025
ਰੂਪਨਗਰ: ਵਿਧਾਇਕ ਚਰਨਜੀਤ ਸਿੰਘ ਵੱਲੋਂ ਤਹਿਸੀਲ ਚਮਕੌਰ ਸਾਹਿਬ ਦੇ 46 ਲਾਭਪਾਤਰੀਆਂ ਨੂੰ ਕਰਜ਼ਾ ਮਾਫੀ ਦੇ ਵੰਡੇ ਸਰਟੀਫਿਕੇਟ
bsranatimetv
Rup Nagar, Rupnagar | Jun 30, 2025
ਰੂਪਨਗਰ: ਪੁਲਿਸ ਥਾਣਾ ਸਦਰ ਰੂਪਨਗਰ ਥਾਣੇ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ 22 ਗ੍ਰਾਮ ਨਸ਼ੀਲਾ ਪਾਡਰ ਕੀਤਾ ਬਰਾਮਦ
bsranatimetv
Rup Nagar, Rupnagar | Jun 29, 2025
ਰੂਪਨਗਰ: ਪਿੰਡ ਮੋੜਾ ਵਿਖੇ ਨੈਸ਼ਨਲ ਹਾਈਵੇ ਤੇ ਲੱਗੇ ਟੋਲ ਪਲਾਜੇ ਦੇ ਨਜ਼ਦੀਕ ਵਾਪਰਿਆ ਸੜਕ ਹਾਦਸਾ ਦੋ ਟਰੱਕਾਂ ਦੇ ਵਿਚਕਾਰ ਫਸੀ ਕਾਰ
bsranatimetv
Rup Nagar, Rupnagar | Jun 29, 2025
ਰੂਪਨਗਰ: ਸਾਡਾ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੇਵਾ ਸਦਨ ਦੀ ਨੰਗਲ ਵੇਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
bsranatimetv
Rup Nagar, Rupnagar | Jun 29, 2025
ਰੂਪਨਗਰ: ਤੜਕਸਾਰ ਹੋਈ ਭਾਰੀ ਬਰਸਾਤ ਕਾਰਨ ਪਿੰਡ ਦਬੂੜ ਦੇ ਦੋ ਭਰਾਵਾਂ ਦਾ ਹੋਇਆ ਭਾਰੀ ਨੁਕਸਾਨ ਪੰਜਾਬ ਮੀਟਰ ਲੰਬੀ ਦੀਵਾਰ ਅਤੇ ਮੱਕੀ ਦੀ ਫਸਲ ਹੋਈ ਬਰਬਾਦ
bsranatimetv
Rup Nagar, Rupnagar | Jun 29, 2025
Load More
Contact Us
Your browser does not support JavaScript!